BREAKING NEWS
latest

728x90

 


468x60

ਕਿੰਡਰ ਗਾਰਟਨ ਐਂਡ ਸੀ.ਸੈਂ. ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ




 ਕਿੰਡਰ ਗਾਰਟਨ ਐਂਡ ਸੀ.ਸੈਂ. ਸਕੂਲ ਵਿੱਚ  ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ

  ਸਮਰਾਲਾ 23 ਮਈ (ਭਾਰਦਵਾਜ) ਕਿੰਡਰ ਗਾਰਟਨ ਸੀ.ਸੈ.ਸਕੂਲ ਵਿੱਚ ਛੇਵੀਂ ਤੋਂ ਬਾਰਵੀਂ ਤੱਕ ਸੈਸ਼ਨ 2024-2025 ਦੀ ਸਲਾਨਾ ਪ੍ਰੀਖਿਆ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸਨਾਂ ਹਾਸਿਲ ਕਰਨ ਵਾਲੇ ਵਿਿਦਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਛੇਵੀਂ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਉਪਿੰਦਰਜੀਤ ਕੌਰ, ਕੁਸਮਦੀਪ ਕੌਰ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਯੈਸਿਕਾ ਵਰਮਾ, ਸ਼ਹਿਨਾਜ ਕਟੁਮ ਅਤੇ ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਏਕਮਜੋਤ ਕੌਰ, ਜਸਨੂਰ ਕੌਰ। ਸੱਤਵੀਂ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਅਮਨਜੋਤ ਕੌਰ, ਹਰਗੁਨ ਸਿੰਘ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਮਨਜੋਤ ਕੌਰ, ਮੰਨਤਵੀਰ ਸਿੰਘ, ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਰਾਸ਼ੀ , ਮਨਵੀਤ ਕੌਰ। ਅੱਠਵੀਂ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਮਹਿਕ ਸ਼ਰਮਾ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਹਰਨੂਰ ਕੌਰ, ਕਰੀਤਿਕਾ ਸ਼ਰਮਾ, ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਮਹਿਕਨੂਰ ਕੌਰ। ਨੌਵੀਂ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਮਨਸ਼ਦੀਪ ਕੌਰ, ਅਮਨਜੋਤ ਕੌਰ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਮਨਜੋਤ ਕੌਰ, ਰੀਤਕਮਲ ਕੌਰ, ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਜਸਲੀਨ ਕੌਰ, ਗੁਰਵਿੰਦਰ ਸਿੰਘ। ਦਸਵੀਂ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਕਾਰਤਿਕ ਸ਼ਰਮਾ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਰਾਜਨਦੀਪ ਕੌਰ, ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਰਵਨੀਤ ਕੌਰ। ਗਿਆਰਵੀਂ ਆਰਟਸ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਗੁਰਮੀਨ ਕੌਰ, ਸੁਖਮਨੀ, ਸੁਖਮਨਪ੍ਰੀਤ ਕੌਰ, ਨੰਦਨੀ ਸ਼ਰਮਾ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਐਸ਼ਲੀਨ ਕੌਰ, ਪ੍ਰਿੰਸਪ੍ਰੀਤ ਸਿੰਘ, ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਮਹਿਕਪ੍ਰੀਤ, ਰਮਨਦੀਪ ਕੌਰ। ਗਿਆਰਵੀਂ ਕਮਾਰਸ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਸਿਮਰਨਪ੍ਰੀਤ ਕੌਰ, ਹਰਵੀਰ ਸਿੰਘ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਜਸਨੂਰ ਕੌਰ, ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਵਿਵੇਕਜੀਤ ਸਿੰਘ, ਬਾਰਵੀਂ ਆਰਟਸ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਕੋਮਲਪ੍ਰੀਤ ਕੌਰ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਸ਼ਰਨਦੀਪ, ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਮਨਜਿੰਦਰ ਸਿੰਘ, ਬਾਰਵੀਂ ਕਮਾਰਸ ਜਮਾਤ ਦੀ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਨਵਦੀਪ ਕੌਰ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਹਰਲੀਨ ਕੌਰ, ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਿਦਆਰਥੀ ਪਵਨਦੀਪ ਕੌਰ ।ਅੰਤ ਿਵੱਚ ਸਕੂਲ ਦੇ ਚੇਅਰਮੈਨ ਸ. ਦਲਜੀਤ ਸਿੰਘ ਸ਼ਾਹੀ (ਐਡਵੋਕੇਟ), ਡਾਇਰੈਕਟਰ ਸਰਬਜੀਤ ਕੌਰ, ਪ੍ਰਿੰਸੀਪਲ  ਰਣਜੋਤ ਕੌਰ ਤੇ ਉੱਪ ਚੇਅਰਮੈਨ ਕਮਲਜੀਤ ਸਿੰਘ ਸ਼ਾਹੀ ਨੇ ਵਿਿਦਆਰਥੀਆਂ ਦਾ ਵਧੀਆ ਨਤੀਜਾ ਆਉਣ ਤੇ ਮਿਹਨਤੀ ਸਟਾਫ਼, ਸਾਰੇ ਹੀ ਵਿਿਦਆਰਥੀਆਂ ਅਤੇ ਉਹਨਾਂ ਦੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।

« PREV
NEXT »

Facebook Comments APPID